a . ਖਰੀਦਦਾਰ ਦਾ ਕੋਈ ਿੀ ਕਰਮਚਾਰੀ, ਨਨੱਜੀ ਤੌਰ ‘ਤੇ ਜਾਾਂ ਪਨਰਿਾਰ ਦੇ ਮੈਂਬਰਾਾਂ ਜਰੀਏ, ਬੋਲੀ ਨਾਲ ਸਬੰਨਧਤ ਨਿੀਂ ਿੋਿੇਗਾ, ਨਾ ਿੀ ਸੰਚਾਲਨ ਕਰਨ ਿਾਲੇ ਨਿਅਕਤੀ ਦੇ ਸੰਪਰਕ ਨਿੱਚ ਰਿੇਗਾ, ਨਾ ਿੀ ਕੋਈ ਭੌਨਤਕ ਜਾਾਂ ਅਭੌਨਤਕ ਲਾਭ ਪਰਾਪਤ ਕਰੇਗਾ ਨਜਸ ਦਾ ਨਿਅਕਤੀ ਕਾਨੂੰਨੀ ਤੌਰ ‘ਤੇ ਿੱਕਦਾਰ ਨਿੀਂ
"ਖਰੀਦਦਾਰ" ਅਤੇ “ਨਿਕਰਤ
ਇਕਸਾਰਤਾ ਅਨੁਬੰਧ ਨਨਰਦੇਸ਼
ਾ” ਇਸ ਦਆਰਾ ਕਾਾਂਟਰੈਕਟ ਦੇ ਨਕਸੇ ਿੀ ਪੱਖ ‘ਤੇ ਲੈਣ-ਦੇਣ ਨੂੰ ਪਰਭਾਨਿਤ ਕਰਨ ਦੀ ਗਤੀ ਨਿਧੀ
ਜਾਾਂ ਕਾਰਿਾਈ ਦੀ ਸੀਮਾ ਤੋਂ ਨਬਨਾਾਂ ਸਨਿਤ ਨਕਸੇ ਿੀ ਨਭਿਸ਼ਟ ਪਦਤੀ ਨਿੱਚ ਸ਼ਾਨਮਲ ਨਾ ਿੋਣ ‘ਤੇ ਸਨਿਮਤੀ ਪਰਗਟ ਕਰਦੇ ਿਨ ਅਤੇ ਜੀਈਐਮ ਨਾਲ ਸਬੰਨਧਤ ਸਾਰੀਆਾਂ ਗਤੀਨਿਧੀਆਾਂ ਨਿੱਚ ਪੂਰੀ ਪਾਰਦਰਨਸ਼ਤਾ ਅਤੇ ਨਨਰਪੱਖਤਾ ਕਾਇਮ ਰੱਖਦੇ ਿਏੋ ਨਭਿਸ਼ਟਾਚਾਰ ਰੋਕਣ ਲਈ ਸਾਰੇ ਿਚਨਬੱਧ ਿਨ। ਯੂਜਰ ਿੇਠਾਾਂ ਨਦੱਤੇ ਅਨੁਸਾਰ ਇਕਸਾਰਤਾ ਅਨੁਬੰਧ ਨਨਰਦੇਸ਼ਾਾਂ ਦਾ ਅਨੁਸਰਨ ਅਤੇ ਪਾਲਣ ਕਰਨ ਪਰਤੀ ਸਨਿਮਤੀ ਪਰਗਟ ਕਰਦਾ ਿੈ:
ਪਸਤਾਿਨਾ
ਖਰੀਦਦਾਰ ਆਪਣੇ ਨਿਕਰੇਤਾ(ਿਾਾਂ) ਨਾਲ ਜ਼ਮੀਨ ਦੇ ਸਾਰੇ ਸਬੰਨਧਤ ਕਾਨੂੰਨਾਾਂ, ਨਨਯਮਾਾਂ, ਸਰੋਤਾਾਂ ਦੀ ਆਰਨਿਕ ਿਰਤੋਂ ਅਤੇ ਸਬੰਧਾਾਂ ਨਿੱਚ ਨਨਰਪੱਖਤਾ/ਪਾਰਦਰਸ਼ਤਾ ਦਾ ਪੂਰਾ ਪਾਲਣ ਕਰਨ ਨੂੰ ਅਨਿਮੀਅਤ ਨਦੰਦਾ ਿੈ।
ਸਕਸ਼ਨ - 1 ਖਰੀਦਦਾਰ ਦੀਆਾਂ ਿਚਨਬਧਤਾਿਾਾਂ।
1. ਖਰੀਦਦਾਰ ਨਭਿਸ਼ਟਾਚਾਰ ਰੋਕਣ ਲਈ ਸਾਰੇ ਜਰੂਰੀ ਉਪਾਅ ਕਰਨ ਅਤੇ ਿੇਠਾਾਂ ਨਦੱਤੇ ਨਸਧਾਾਂਤਾਾਂ ਦਾ ਨਨਰੀਖਣ ਕਰਨ ਲਈ ਿਚਨਬੱਧਤਾ ਪਰਗਟ ਕਰਦਾ ਿੈ
a . ਖਰੀਦਦਾਰ ਦਾ ਕੋਈ ਿੀ ਕਰਮਚਾਰੀ, ਨਨੱਜੀ ਤੌਰ ‘ਤੇ ਜਾਾਂ ਪਨਰਿਾਰ ਦੇ ਮੈਂਬਰਾਾਂ ਜਰੀਏ, ਬੋਲੀ ਨਾਲ ਸਬੰਨਧਤ ਨਿੀਂ ਿੋਿੇਗਾ, ਨਾ ਿੀ ਸੰਚਾਲਨ ਕਰਨ ਿਾਲੇ ਨਿਅਕਤੀ ਦੇ ਸੰਪਰਕ ਨਿੱਚ ਰਿੇਗਾ, ਨਾ ਿੀ ਕੋਈ ਭੌਨਤਕ ਜਾਾਂ ਅਭੌਨਤਕ ਲਾਭ ਪਰਾਪਤ ਕਰੇਗਾ ਨਜਸ ਦਾ ਨਿਅਕਤੀ ਕਾਨੂੰਨੀ ਤੌਰ ‘ਤੇ ਿੱਕਦਾਰ ਨਿੀਂ
ਿੈ।
b. ਖਰੀਦਦਾਰ ਬੋਲੀ ਪਰਨਕਨਰਆ ਦਰਾਨ ਸਾਰੇ ਨਿਕਰੇਤਾ(ਿਾਾਂ) ਨਾਲ ਸਮਾਨਤਾ ਿਾਲਾ ਅਤੇ ਤਰਕਪੂਰਨ ਨਿਿਾਰ ਕਰੇਗਾ। ਖਰੀਦਦਾਰ ਖਾਸ ਕਰਕੇ, ਬੋਲੀ ਪਰਨਕਨਰਆ ਤੋਂ ਪਨਿਲਾਾਂ ਅਤੇ ਇਸ ਦੌਰਾਨ ਸਾਰੇ ਨਿਕਰੇਤਾ(ਿਾਾਂ) ਨੂੰ ਇੱਕੋ ਜਾਣਕਾਰੀ ਦੇਿੇਗਾ ਅਤੇ ਨਕਸੇ ਿੀ ਨਿਕਰੇਤਾ(ਿਾਾਂ) ਨੂੰ ਗੁਪਤ/ਿਾਧੂ ਜਾਣਕਾਰੀ ਨਿੀਂ ਦੇਿੇਗਾ ਨਜਸ ਨਾਲ ਨਿਕਰੇਤਾ(ਿਾਾਂ) ਪਰਨਕਨਰਆ ਸਬੰਧੀ ਜਾਾਂ ਕਾਾਂਟਰੈਕਟ ਦੇ ਸੰਚਾਲਨ ਨਿੱਚ ਲਾਭ ਉਠਾ ਸਕਣ।
c . ਖਰੀਦਦਾਰ ਉਿਨਾਾਂ ਸਾਨਰਆਾਂ ਨੂੰ ਪਰਨਕਨਰਆ ਤੋਂ ਕੱਢ ਦੇਿੇਗਾ ਜੋ ਪੱਖਪਾਤ ਕਰਨ ਿਾਲੇ ਜਾਣੇ-ਪਛਾਣੇ ਨਿਅਕਤੀ ਿੋਣਗੇ।
2. ਜੇ ਖਰੀਦਦਾਰ ਨੂੰ ਆਪਣੇ ਨਕਸੇ ਕਰਮਚਾਰੀ ਦੇ ਨਿਿਾਰ ਬਾਰੇ ਜਾਣਕਾਰੀ ਨਮਲਦੀ ਿੈ ਜੋ ਨਕ ਆਈਪੀਸੀ/ਪੀਸੀ
ਐਕਟ ਦੇ ਤਨਿਤ ਅਪਰਾਧ ਿੈ, ਜਾਾਂ ਇਸ ਸਬੰਧ ਨਿੱਚ ਿਾਸਤਨਿਕ ਸੰਦਿ ਿੈ, ਤਾਾਂ ਖਰੀਦਦਾਰ ਮੁੱਖ ਨਨਗਰਾਨ
ਅਫ਼ਸਰ ਨੂੰ ਸੂਨਚਤ ਕਰੇਗਾ ਅਤੇ ਉਿ ਇਸ ਤੋਂ ਇਲਾਿਾ ਅਨੁਸ਼ਾਸਨ ਸਬੰਧੀ ਐਕਸ਼ਨ ਸ਼ੁਰੂ ਕਰ ਸਕਦਾ ਿੈ।
ਸਕਸ਼ਨ- 2 ਨਿਕਰਤਾ(ਿਾ)ਾਂ ਦੀਆਾਂ ਿਚਨਬਧਤਾਿਾ
1. ਨਿਕਰੇਤਾ(ਿਾਾਂ) ਨਭਿਸ਼ਟਾਚਾਰ ਰੋਕਣ ਲਈ ਸਾਰੇ ਜਰੂਰੀ ਉਪਾਅ ਖੁਦ ਕਰਨ ਲਈ ਿਚਨਬੱਧਤਾ ਪਰਗਟ ਕਰਦਾ
ਿੈ। ਬੋਲੀ ਪਰਨਕਨਰਆ ਨਿੱਚ ਆਪਣੀ ਭਾਗੀਦਾਰੀ ਦੌਰਾਨ ਅਤੇ ਕਾਾਂਟਰੈਕਟ ਦੇ ਸੰਚਾਲਨ ਦੌਰਾਨ ਉਿ ਿੇਠਾਾਂ ਨਦੱਤੇ ਨਸਧਾਾਂਤਾਾਂ ਦਾ ਖੁਦ ਨਨਰੀਖਣ ਕਰਨ ਪਰਤੀ ਿਚਨਬੱਧਤਾ ਪਰਗਟ ਕਰਦਾ ਿੈ।
a . ਨਿਕਰੇਤਾ(ਿਾਾਂ) ਨਸੱਧੇ ਤੌਰ ‘ਤੇ , ਜਾਾਂ ਨਕਸੇ ਿੋਰ ਨਿਅਕਤੀ ਜਾਾਂ ਫਰਮ ਜ਼ਰੀਏ, ਿਾਅਦਾ ਨਿੀਂ ਕਰੇਗਾ ਨਾ ਿੀ
ਬੋਲੀ ਪਰਨਕਨਰਆ ਜਾਾਂ ਕਾਾਂਟਰੈਕਟ ਦੇ ਸੰਚਾਲਨ ਨਿਚ ਸ਼ਾਨਮਲ ਖਰੀਦਦਾਰ ਦੇ ਨਕਸੇ ਕਰਮਚਾਰੀ ਨੂੰ ਕਈੋ
ਿਸਤੂ ਜਾਾਂ ਿੋਰ ਲਾਭ ਦੇਿੇਗਾ ਨਜਸ ਦੀ ਪਰਾਪਤੀ ਲਈ ਉਿ ਕਾਨੂੰਨੀ ਤੌਰ ‘ਤੇ ਿੱਕਦਾਰ ਨਿੀਂ ਿੈ, ਕਾਾਂਟਰੈਕਟ
ਦੇ ਸੰਚਾਲਨ ਤੋਂ ਪਨਿਲਾਾਂ ਜਾਾਂ ਇਸ ਦੌਰਾਨ ਨਕਸੇ ਲਾਭ ਦੇ ਆਦਾਨ-ਪਰਦਾਨ ਪਰਾਪਤ ਕਰਨ ਲਈ।
b. ਨਿਕਰੇਤਾ(ਿਾਾਂ) ਨਕਸੇ ਿੀ ਅਪਰਗਟ ਸਮਝੌਤੇ ਜਾਾਂ ਸਮਝ ਨਿੱਚ ਦੂਜੇ ਬੋਲੀਕਾਰਾਾਂ ਨਾਲ ਨਿੀਂ ਦਾਖਲ ਿੋਿਗਾ, ਚਾਿੇ ਉਿ ਰਸਮੀ ਿੋਿੇ ਜਾਾਂ ਗੈਰ-ਰਸਮੀ। ਇਿ ਖਾਸ ਕਰਕੇ ਕੀਮਤਾਾਂ, ਸਪੇਨਸਨਫਕੇਸ਼ਨ, ਸਰਟੀਨਫਕੇਸ਼ਨ,ਸਿਾਇਕ ਕਾਾਂਟਰੈਕਟ, ਬੋਲੀਆਾਂ ਦੀ ਸਬਨਮਸ਼ਨ ਗੈਰ-ਸਬਨਮਸ਼ਨ ਜਾਾਂ ਪਰਤੀਯੋਗਤਾਮਕਤਾ
ਸੀਨਮਤ ਕਰਨ ਲਈ ਨਕਸੇ ਿੋਰ ਐਕਸ਼ਨ ਜਾਾਂ ਬੋਲੀ ਪਰਨਕਨਰਆ ਨਿਚ ‘ਤੇ ਲਾਗੂ ਿੁੰਦਾ ਿੈ।
ਕਾਰਟੀਲਾਈਜੇਸ਼ਨ ਪੇਸ਼ ਕਰਨ ਲਈ
c . ਨਿਕਰੇਤਾ(ਿਾਾਂ) ਆਈਪੀਸੀ/ਪੀਸੀ ਐਕਟ ਦੇ ਤਨਿਤ ਕੋਈ ਅਪਰਾਧ ਨਿੀਂ ਕਰੇਗਾ/ਕਰਨਗੇ; ਇਸ ਤੋਂ ਇਲਾਿਾ ਨਿਕਰੇਤਾ(ਿਾਾਂ) ਅਣਉਨਚਤ ਢੰਗ ਨਾਲ ਨਦੱਤੀ ਜਾਣਕਾਰੀ ਜਾਾਂ ਨਕਸੇ ਦਸਤਾਿੇਜ਼ ਦੀ ਿਰਤੋਂ ਮੁਕਾਬਲੇ ਜਾਾਂ ਨਨੱਜੀ ਪਰਾਪਤੀ ਦੇ ਉਦੇਸ਼ਾਾਂ ਨਿੀਂ ਕਰੇਗਾ, ਿਪਾਰਕ ਸਬੰਧਾਾਂ, ਸੰਬੰਨਧਤ ਯੋਜਨਾਿਾਾਂ, ਤਕਨੀਕੀ ਪਰਸਤਾਿ ਅਤੇ ਕਾਰੋਬਾਰੀ ਿੇਰਨਿਆਾਂ ਦੇ ਨਿੱਸੇ ਿਜੋਂ ਖਰੀਦਦਾਰ ਦੁਆਰਾ ਪਰਦਾਨ ਕੀਤੀ ਜਾਣ ਿਾਲੀ ਕੋਈ ਿੀ ਜਾਣਕਾਰੀ ਜਾਾਂ ਦਸਤਾਿੇਜ਼, ਸ਼ਾਮਲ ਜਾਣਕਾਰੀ ਜਾਾਂ ਇਲੈਕਟਿੌਨਨਕ ਤੌਰ ‘ਤੇ ਪਰਸਾਨਰਤ ਸਮੇਤ ਨਾ ਿੀ ਦੂਨਜਆਾਂ ਨੂੰ ਦੇਿੇਗਾ।
d. ਨਿਕੇਰਤਾ(ਿਾਾਂ) ਆਪਣੀ ਬੋਲੀ ਪੇਸ਼ ਕਰਨ ਸਮੇਂ ਕੋਈ ਿੀ ਅਤੇ ਸਾਰੇ ਭੁਗਤਾਨਾਾਂ ਦਾ ਖੁਲਾਸਾ ਕਰੇਗਾ ਜੋ ਉਸਨੇ ਕੀਤੇ ਿਨ, ਉਿ ਕਾਾਂਟਰੈਕਟ ਲੈਣ ਦੇ ਸਬੰਧ ਨਿੱਚ ਏਜੰਟਾਾਂ, ਬਰੋਕਰਾਾਂ ਜਾਾਂ ਨਕਸੇ ਿੀ ਿੋਰ ਮੱਧਸਿ ਬਣਾਉਣ
ਿਚਨਬੱਧ ਿੈ ਜਾਾਂ ਉਿ ਅਨਜਿਾ ਕਰਨ ਦਾ ਇਰਾਦਾ ਰੱਖ ਸਕਦਾ ਿੈ।
2. ਨਿਕਰੇਤਾ(ਿਾਾਂ) ਤੀਜੀ ਪੱਖੀ ਲੋਕਾਾਂ ਨੂੰ ਉਪਰੋਕਤ ਅਪਰਾਧ ਕਰਨ ਜਾਾਂ ਅਨਜਿੇ ਅਪਰਾਧਾਾਂ ਲਈ ਸਿਾਇਕ ਬਣਨ ਲਈ ਨਿੀਂ ਉਕਸਾਉਣਗੇ।
ਸਕਸ਼ਨ 3: ਬਲ
ੀ ਪਨਰ ਕਨਰਆ ਤੋਂ ਅਯਗਤਾ ਅਤੇ ਭਨਿਖ
ਦੇ ਕਾਾਂਟਰਕਟ ਤੋਂ ਬਦ
ਖਲੀ
ਜੇ ਨਿਕਰੇਤਾ(ਿਾਾਂ), ਸੈਕਸ਼ਨ 2 ਦੇ ਉਲੰਘਣ, ਉਪਰੋਕਤ ਜਾਾਂ ਨਕਸੇ ਿੋਰ ਰੂਪ ਨਿੱਚ ਨਜਿੇਂ ਸਿਾਲ ਨਿੱਚ ਭਰੋਸਾ ਜਾਾਂ ਨਿਸ਼ਿਾਸ ਰੱਖਣ ਜ਼ਰੀਏ ਉਲੰਘਣ ਕਰਦਾ ਿੈ, ਤਾਾਂ ਖਰੀਦਦਾਰ ਨੂੰ ਬੋਲੀ ਪਰਨਕਨਰਆ ਤੋਂ ਅਯੋਗ ਕਰਾਰ ਨਦੱਤਾ ਜਾਿੇਗਾ ਜਾਾਂ ਜੀਈਐਮ ਪੋਰਟਲ ‘ਤੇ ਉਪਲਬਧ “ਘਟਨਾ ਪਰਬੰਧਨ ਪਾਨਲਸੀ” ਨਿੱਚ ਨਦੱਤੇ ਅਨੁਸਾਰ ਕਾਰਿਾਈ ਕੀਤੀ ਜਾਿੇਗੀ
ਸਕਸ਼ਨ 4: ਿਾਨੀ ਲਈ ਮਆਿਜ਼ਾ
1. ਜੇ ਖਰੀਦਦਾਰ ਸੈਕਸ਼ਨ 3 ਅਨੁਸਾਰ ਪਰਦਾਨ ਕਰਨ ਤੋਂ ਪਨਿਲਾਾਂ ਬੋਲੀ ਪਰਨਕਨਰਆ ਤੋਂ ਇੱਕ ਨਿਕਰੇਤਾ(ਿਾਾਂ) ਨੂੰ ਅਯੋਗ ਕਰਾਰ ਨਦੰਦਾ ਿੈ, ਤਾ ਖਰੀਦਦਾਰ ਨਬਆਨੇ ਦੇ ਧਨ/ਬੋਲੀ ਦੀ ਨਸਕਊਨਰਟੀ ਦੇ ਬਰਾਬਰ ਿਾਨੀ ਦੀ ਮੰਗ ਕਰਨ ਅਤੇ ਪੂਰਤੀ ਲੈਣ ਦਾ ਿੱਕਦਾਰ ਿੈ।
2. ਜੇ ਖਰੀਦਦਾਰ ਨੇ ਸੈਕਸ਼ਨ 3 ਅਨੁਸਾਰ ਕਾਾਂਟਰੈਕਟ ਸਮਾਪਤ ਕਰ ਨਦੱਤਾ ਿੈ, ਜਾਾਂ ਕੇ ਖਰੀਦਦਾਰ ਸੈਕਸ਼ਨ 3 ਅਨੁਸਾਰ ਕਾਾਂਟਰੈਕਟ ਸਮਾਪਤ ਕਰਨ ਦੇ ਯੋਗ ਿੈ, ਖਰੀਦਦਾਰ ਨੂੰ ਪਰਦਰਸ਼ਣ ਬੈਂਕ ਗਾਰੰਟੀ ਦੇ ਬਰਾਬਰ ਰਾਸ਼ੀ ਦੀ ਠੇ ਕੇਦਾਰ ਤੋਂ ਿਾਨੀਆਾਂ ਤੋਂ ਮੰਗ ਕਰਨ ਅਤੇ ਪੂਰਤੀ ਦਾ ਿੱਕਦਾਰ ਿੋਿੇਗਾ।
ਸਕਸ਼ਨ 5: ਨਪਛਲਾ ਉਲੰਘਣ
1. ਨਿਕਰੇਤਾ ਘੋਸ਼ਣਾ ਕਰਦਾ ਿੈ ਨਕ ਨਪਛਲੇ ਨਤੰਨ ਸਾਲਾਾਂ ਨਿੱਚ ਨਕਸੇ ਸਰਕਾਰੀ ਸੰਗਠਨ ਨਾਲ ਕੋਈ ਨਪਛਲਾ ਉਲੰਘਣ ਨਿੀਂ ਿੋਇਆ ਿੈ ਜੋ ਬੋਲੀ ਪਰਨਕਨਰਆ ਨਿੱਚ ਉਸਦੀ ਬੇਦਖਲੀ ਦੀ ਪੁਸ਼ਟੀ ਕਰ ਸਕੇ।
2. ਜੇ ਨਿਕਰੇਤਾ ਇਸ ਨਿਸ਼ੇ ‘ਤੇ ਗਲਤ ਕਿਨ ਕਰਦਾ ਿੈ, ਤਾਾਂ ਉਿ ਬੋਲੀ ਪਰਨਕਨਰਆ ਤੋਂ ਅਯੋਗ ਿੋ ਸਕਦਾ ਿੈ ਅਤੇ “ਘਟਨਾ ਪਰਬੰਧਨ ਪਾਨਲਸੀ” ਨਿੱਚ ਨਦੱਤੀ ਪਰਨਕਨਰਆ ਅਨੁਸਾਰ ਕਾਰਿਾਈ ਕੀਤੀ ਜਾ ਸਕਦੀ ਿੈ।