Signing of Concession Agreement for 600 MW Kholongchhu Hydroelectric Project in Bhutan
Signing of Concession Agreement for 600 MW Kholongchhu Hydroelectric Project in Bhutan
June 29, 2020
।ਭੂਟਾਨ ਵ₹ਚ
600 ਮੈਗਾ₹ਾਟ ਦੀ ਸਮਰਥਾ ₹ਾਲੇ ਖਲੋਂ ਗਛੂ ਹਾਈਡ੍ਰਇਲੈ ਕਵਟਰਕ ਪ੍ਜ
ੈਕਟ ਲਈ
ਵਰਆਇਤ ਸਮਝਤ
29 ਜੂਨ, 2020
ੇ 'ਤੇ ਦਸਤਖਤ
1. ਭੂਟਾਨ ਸ਼ਾਹੀ ਸਰਕਾਰ ਅਤੇ ਖਲੋਂ ਗਛੂ ਹਾਈਡ੍ਰੋ ਐਨਰਜੀ ਵਲਮਵਟਡ੍ ਦਰਵਮਆਨ 600 ਮੈਗਾ₹ਾਟ ਦੀ ਸਮਰਿੱਥਾ ₹ਾਲੇ ਖਲੋਂ ਗਛੂ (ਸੰਯੁਕਤ ਉੱਦਮ) ਹਾਈਡ੍ਰਇਲੈ ਕਵਟਰਕ ਪ੍ਰੋਜੈਕਟ ਲਈ ਵਰਆਇਤ ਸਮਝੌਤਾ 29 ਜੂਨ, 2020 ਨੂੰ ਵਥੰਫੂ ਵ₹ਖੇ ₹ੀਡ੍ੀਓ ਕਾਨਫਰੰਵਸੰਗ ਰਾਹੀਂ ਹੋਇਆ, ਵਜਸ ਦੌਰਾਨ ਭਾਰਤ ਸਰਕਾਰ ਦੇ ਵ₹ਦੇਸ਼ ਮੰਤਰੀ ਡ੍ਾ. ਐਸ. ਜੈਸ਼ੰਕਰ, ਅਤੇ ਭੂਟਾਨ ਸ਼ਾਹੀ ਸਰਕਾਰ ਦੇ ਵ₹ਦੇਸ਼ ਮੰਤਰੀ
xxxxxxx xxx. ਟਾਾਂਡ੍ੀ ਡ੍ੋਰਜੀ, ਭੂਟਾਨ ਸ਼ਾਹੀ ਸਰਕਾਰ ਦੇ ਆਰਵਥਕ ਮਾਮਵਲਆਾਂ ਬਾਰੇ ਮੰਤਰੀ xxxxxxx xx xxxx ਸ਼ਰਮਾ ਅਤੇ ਭਾਰਤ
ਅਤੇ ਭੂਟਾਨ ਦੇ ਵ₹ਦੇਸ਼ ਸਕਿੱਤਰ, ਭਾਰਤ ਸਰਕਾਰ ਦੇ ਸਕਿੱਤਰ (ਵਬਜਲੀ), ਭੂਟਾਨ ਵ₹ਿੱਚ ਭਾਰਤੀ ਰਾਜਦੂ ਤ ਅਤੇ ਭਾਰਤ ਵ₹ਿੱਚ ਭੂਟਾਨੀ ਰਾਜਦੂ ਤ ਸਮੇਤ ਸੀਨੀਅਰ ਅਵਿਕਾਰੀ ਸ਼ਾਮਲ ਹੋਏ।
2. 600 ਮੈਗਾ₹ਾਟ ਦੀ ਸਮਰਿੱਥਾ ₹ਾਲਾ ਪ੍ਰਾਜੈਕਟ ਪ੍ੂਰਬੀ ਭੂਟਾਨ ਦੇ ਤਰਸ਼ੀਯਾਾਂਗਟਸੇ ਵ਼ਿਲੇ ਅੰਦਰ ਖਲੋਂਗਛੂ ਦਵਰਆ ਦੇ ਨੀਂ₹ੇਂ ਵਹਿੱਸੇ 'ਚ ਬਵਿਆ ਹੈ। ਇਸ ਪ੍ਰਾਜੈਕਟ ਅਿੀਨ 150 ਮੈਗਾ₹ਾਟ ਦੀਆਾਂ 4 ਟਰਬਾਈਨਾਾਂ ਬਿਾਏ ਜਾਿ ਦੀ ਤਜ₹ੀ਼ਿ ਹੈ, ਵਜਸ ਵ₹ਿੱਚ 95 ਮੀਟਰ ਉੱਚਾ ਕੰਕਰੀਟ ਦਾ ਗਰੈ₹ੀਟੀ ਡ੍ੈਮ ਬਿਾਇਆ ਜਾ₹ੇਗਾ। ਇਹ ਪ੍ਰੋਜੈਕਟ ਭੂਟਾਨ ਦੀ ਡ੍ਰੂਕ ਗਰੀਨ ਪ੍ਾ₹ਰ ਕਾਰਪ੍ੋਰੇਸ਼ਨ (DGPC) ਅਤੇ
ਭਾਰਤ ਦੀ ਸਤਲੁ ਜ ਜਲ ਵ₹ਦਯੁਤ ਵਨਗਮ ਵਲਮਵਟਡ੍ (SJVLN) ₹ਿੱਲੋਂ ਬਿਾਏ ਗਏ ਸਾਾਂਝੇ ਉੱਦਮ ਖਲੋਂ ਗਛੂ ਹਾਈਡ੍ਰੋ ਐਨਰਜੀ ਵਲਮਵਟਡ੍ ਦੁ ਆਰਾ ਨੇ ਪ੍ਰੇ ਚਾਵਹਿਆ ਜਾ₹ੇਗਾ। ਇਸ ਵਰਆਇਤ ਸਮਝੌਤੇ 'ਤੇ ਹਸਤਾਖਰ ਹੋਿ ਨਾਲ ਭਾਰਤ ਅਤੇ ਭੂਟਾਨ ਵ₹ਚਾਲੇ ਇਸ
ਪ੍ਵਹਲੇ ਸਾਾਂਝੇ ਹਾਈਡ੍ਰੋ-ਇਲੈ ਕਵਟਰਕ ਪ੍ਰਾਜੈਕਟ ਦੀ ਉਸਾਰੀ ਅਤੇ ਅਤੇ ਹੋਰ ਕੰਮ ਸ਼ੁਰੂ ਹੋ ਜਾਿਗੇ। ਇਸ ਪ੍ਰੋਜੈਕਟ ਦੇ 2025 ਦੇ ਦੂ ਜੇ ਅਿੱਿ ਵ₹ਚ ਪ੍ੂਰਾ ਹੋਿ ਦੀ ਆਸ ਹੈ।
3. ਭਾਰਤੀ ਅਤੇ ਭੂਟਾਨੀ ਵ₹ਦੇਸ਼ ਮੰਤਰੀਆਾਂ, ਦੋ₹ਾਾਂ ਨੇ ਆਪ੍ਸੀ ਲਾਹੇ₹ੰਦ ਦੁ ₹ਿੱਲੇ ਆਰਵਥਕ ਸਵਹਯੋਗ ਦੇ ਮਹਿੱਤ₹ਪ੍ੂਰਨ ਥੰਮ ₹ਜੋਂ ਹਾਈਡ੍ਰੋ-ਇਲੈ ਕਵਟਰਕ ਊਰਜਾ ਦੇ ਵ₹ਕਾਸ ਦੀ ਮਹਿੱਤਤਾ 'ਤੇ ਼ਿੋਰ ਵਦਿੱਤਾ। xxxxxx ਨੇ ਉਸ ਭਰੋਸੇ, ਭਾਈ₹ਾਲੀ ਅਤੇ ਆਪ੍ਸੀ ਸਨਮਾਨ ਨੂੰ
₹ੀ ਯਾਦ ਕੀਤਾ, ਜੋ ਆਪ੍ਸੀ ਦੋਸਤੀ ਤੇ ਆਿਾਵਰਤ ਵ₹ਲਿੱਖਿ ਅਤੇ ਵ₹ਸ਼ੇਸ਼ ਦੋਸਤੀ ਦੀ ਖਾਸੀਅਤ ਹੈ ਅਤੇ ਵਜਸਨੂੰ ਸਾਾਂਝੀ ਸਵਭਆਚਾਰਕ ਵ₹ਰਾਸਤ ਅਤੇ ਭਾਰਤ-ਭੂਟਾਨ ਦਰਵਮਆਨ ਲੋ ਕਾਾਂ ਦੇ ਪ੍ਿੱਿਰ ਦੇ ਸਬੰਿਾਾਂ ਨੇ ਮ਼ਿਬੂਤ ਕੀਤਾ ਹੈ।
ਹਾਈਡ੍ਰੋ-ਪ੍ਾ₹ਰ ਖੇਤਰ ਭਾਰਤ-ਭੂਟਾਨ ਦੁ ₹ਿੱਲੀ ਭਾਈ₹ਾਲੀ ਅੰਦਰ ਪ੍ਰਮੁਿੱਖ ਖੇਤਰ ਹੈ। 720 ਮੈਗਾ₹ਾਟ ਦੀ ਸਮਰਿੱਥਾ ₹ਾਲੇ ਗਦੇਛੂ ਹਾਈਡ੍ਰਇਲੈ ਕਵਟਰਕ ਪ੍ਰਾਜੈਕਟ ਦਾ ਉਦਘਾਟਨ ਭਾਰਤ ਅਤੇ ਭੂਟਾਨ ਦੇ ਮਾਨਯੋਗ ਪ੍ਰਿਾਨ ਮੰਤਰੀਆਾਂ ਨੇ ਪ੍ਵਹਲਾਾਂ ਸਾਾਂਝੇ ਤੌਰ ਤੇ ਅਗਸਤ 2019 ਵ₹ਿੱਚ ਕੀਤਾ ਸੀ। ਇਸ ਦੇ ਨਾਲ ਹੀ ਦੁ ₹ਿੱਲੀ ਭਾਈ₹ਾਲੀ ਵ₹ਿੱਚ ਬਿੇ ਚਾਰ (4) ਹਾਈਡ੍ਰੋਇਲੈ ਕਵਟਰਕ ਪ੍ਰਾਜੈਕਟ - (336
ਮੈਗਾ₹ਾਟ ਸਮਰਿੱਥਾ ₹ਾਲਾ ਚੁਖਾ HEPO, 60 ਮੈਗਾ₹ਾਟ ਸਮਰਿੱਥਾ ₹ਾਲਾ ਕੁਵਰਚੁ HEP, 1020 ਮੈਗਾ₹ਾਟ ਸਮਰਿੱਥਾ ₹ਾਲਾ ਤਾਲਾ HEP ਅਤੇ 720 ਮੈਗਾ₹ਾਟ ਸਮਰਿੱਥਾ ₹ਾਲਾ ਮੰਗਦੇਛੂ HEP - ਵਜਨਿਾਾਂ ਦੀ ਕੁਿੱਲ ਸਮਰਿੱਥਾ 2100 ਮੈਗਾ₹ਾਟ ਤੋਂ ₹ਿੱਿ ਹੈ, ਭੂਟਾਨ ਅੰਦਰ ਚਾਲੂ ਹੋ ਚੁਿੱਕੇ ਹਨ।
ਨ₹ੀਂ ਵਦਲੀ
29 ਜੂਨ, 2020
DISCLAIMER: This is an approximate translation. The original is available in English on MEA’s website and may be referred to as the official press release.