GOV.SCOT/RENTERSRIGHTS
ਕਿਰਾਏ ਸਬੰਧੀ ਆਪਣੇ ਅਕਧਿਾਰਾਂ ਬਾਰੇ ਜਾਣੋ
ਪ੍ਰਾਈਵੇਟ ਕਿਰਰਾਏਦਰਾਰਰਾਂ ਿੋਲ ਅਕਿਹੇ ਅਕਿਿਰਾਰ ਹੁੰਦੇ ਹਨ ਿੋ ਿਨੂੰਨ ਦੁਆਰਰਾ ਸੁਰੱਕਿਅਤ ਹੁੰਦੇ ਹਨ ਅਤੇ ਕਿਰਰਾਏ ਸਬੰਿੀ ਆਪਣੇ ਅਕਿਿਰਾਰਰਾਂ ਨੂੰ ਿਰਾਣਨ ਨਰਾਲ ਤੁਹਰਾਨੂੰ ਆਪਣੇ ਮਿਰਾਨ ਮਰਾਲਿ ਿਰਾਂ ਲੈਕਟੰਗ ਏਿੰਟ (ਕਿਰਰਾਏ ‘ਤੇ ਦੁਆਉਣ ਵਰਾਲੇ) ਨਰਾਲ ਗੱਲਬਰਾਤ ਿਰਨ ਸਮੇਂ ਵਿੇਰੇ ਆਤਮ ਕਵਸ਼ਵਰਾਸ ਭਰਪੂਰ ਹੋਣ ਕਵੱਚ ਮਦਦ ਕਮਲ ਸਿਦੀ ਹੈ।
ਕਿਰਾਏ 'ਤੇ ਲੈਣ ਤੋਂ ਪਕਿਲਾਂ ਜਾਚ ਿਰੋ
ਿਨੂੰਨ ਦਰਾ ਪਰਾਲਣ ਿਰਨ ਲਈ ਪ੍ਰਾਪਰਟੀ ਨੂੰ ਕਿਰਰਾਏ 'ਤੇ ਚੜ੍ਰਾਉਣ ਵਰਾਸਤੇ ਮਿਰਾਨ ਮਰਾਲਿਰਾਂ ਅਤੇ ਲੈਕਟੰਗ ਏਿੰਟਰਾਂ ਦਰਾ ਰਕਿਸਟਰ ਹੋਣਰਾ ਲਰਾਜ਼ਮੀ ਹੁੰਦਰਾ ਹੈ। ਕਸਰਫ਼ ਇੱਿ ਰਕਿਸਟਰਡ ਮਿਰਾਨ ਮਰਾਲਿ ਅਤੇ ਲੈਕਟੰਗ ਏਿੰਟ ਦਰਾ ਹੀ ਇਸਤੇਮਰਾਲ ਿਰੋ ਅਤੇ ਿੇ ਿੋਈ ਰਕਿਸਟਰਡ ਨਹੀਂ ਹੈ ਤਰਾਂ ਉਸ ਦੀ ਕਰਪੋਰਟ ਿਰੋ।
ਤੁਿਾਨੂੰ ਨੋ ਕਿਸ ਦੇ ਬਗੈਰ ਤੁਿਾਡੇ ਘਰ ਤੋਂ ਬਾਿਰ ਕਨਿਲਣ ਲਈ ਨਿੀਂ ਕਿਿਾ ਜਾ ਸਿਦਾ
ਮਿਰਾਨ ਮਰਾਲਿ ਨੋ ਕਟਸ ਕਦੱਤੇ ਬਗੈਰ ਅਤੇ ਸਿਤ ਿਨੂੰਨੀ ਪ੍ਕਿਕਰਆ ਦਰਾ ਪਰਾਲਣ ਿੀਤੇ ਬਗੈਰ ਕਿਰਰਾਏਦਰਾਰ ਨੂੰ ਬੇਦਿਲ ਨਹੀਂ ਿਰ ਸਿਦੇ। ਕਿੰਨੇ ਸਮੇਂ ਦਰਾ ਨੋ ਕਟਸ ਜ਼ਰੂਰੀ ਹੈ, ਇਹ ਇਸ ਗੱਲ 'ਤੇ ਕਨਰਭਰ ਿਰੇਗਰਾ ਕਿ ਤੁਹਰਾਡੇ ਿੋਲ ਕਿਸ ਕਿਸਮ ਦੀ ਕਿਰਰਾਏਦਰਾਰੀ ਹੈ। ਿੇ ਤੁਹਰਾਨੂੰ ਪੱਿਰਾ ਨਹੀਂ ਪਤਰਾ ਹੈ ਕਿ ਤੁਹਰਾਡੇ ਿੋਲ ਕਿਸ ਕਿਸਮ ਦੀ ਕਿਰਰਾਏਦਰਾਰੀ ਹੈ, ਤਰਾਂ ਤੁਹਰਾਨੂੰ ਆਪਣੇ ਕਿਰਰਾਏਦਰਾਰੀ ਸਮਝੌਤੇ ਦੀ ਿਰਾਂਚ ਿਰਨੀ ਚਰਾਹੀਦੀ ਹੈ। ਗੈਰਿਨੂੰਨੀ ਬੇਦਿਲੀ ਇੱਿ ਦੰਡਯੋਗ ਅਪਰਰਾਿ ਹੈ ਅਤੇ ਇਸਦੇ ਿਈ
ਰੂਪ ਹੋ ਸਿਦੇ ਹਨ। ਇਹਨਰਾਂ ਕਵੱਚ ਿਮਿਰਾਉਣਰਾ ਅਤੇ ਪਰੇਸ਼ਰਾਨ ਿਰਨਰਾ, ਤਰਾਲਰਾ ਬਦਲਣਰਾ ਿਰਾਂ ਿਨੂੰਨੀ ਪ੍ਕਿਕਰਆਵਰਾਂ ਦਰਾ ਪਰਾਲਣ ਨਰਾ ਿਰਨਰਾ ਅਤੇ ਨੋ ਕਟਸ ਦੀ ਕਮਆਦ ਸ਼ਰਾਮਲ ਹੁੰਦੇ ਹਨ।
ਲਾਜ਼ਮੀ ਿੈ ਕਿ ਤੁਿਾਡੇ ਘਰ ਦੀ ਸਾਭ-ਸੰਭਾਲ ਅਤੇ ਮੁਰੰਮਤ ਤੁਿਾਡੇ ਮਿਾਨ-ਮਾਲਿ ਦੁਆਰਾ ਿਰਾਈ ਜਾਵੇ
ਇਹ ਮਿਰਾਨ ਮਰਾਲਿਰਾਂ ਦੀ ਕਜ਼ੰਮੇਵਰਾਰੀ ਹੁੰਦੀ ਹੈ ਕਿ ਉਹ ਕਿਰਰਾਏ ‘ਤੇ ਦੇਣ ਤੋਂ ਪਕਹਲਰਾਂ ਕਿਸੇ ਲੋੜੀਂਦੇ ਿੰਮ ਦੀ ਪਛਰਾਣ ਿਰਨ ਲਈ
ਿਰਾਂਚ ਿਰਨ ਅਤੇ ਕਿਰਰਾਏਦਰਾਰਰਾਂ ਨੂੰ ਇਸ ਬਰਾਰੇ ਸੂਚਨਰਾ ਜ਼ਰੂਰ ਦੇਣ। ਉਹਨਰਾਂ ਲਈ ਪੂਰੀ ਕਿਰਰਾਏਦਰਾਰੀ ਦੇ ਦੌਰਰਾਨ ਆਪਣੀ ਪ੍ਰਾਪਰਟੀ ਦੀ ਮੁਰੰਮਤ ਅਤੇ ਸਰਾਂਭ-ਸੰਭਰਾਲ ਵੀ ਿਰਨੀ ਜ਼ਰੂਰੀ ਹੁੰਦੀ ਹੈ ਅਤੇ ਿੋਈ ਵੀ ਜ਼ਰੂਰੀ ਿੰਮ ਉਕਚਤ ਸਮੇਂ ਦੇ ਅੰਦਰ
ਿਰਰਾਉਣਰਾ ਚਰਾਹੀਦਰਾ ਹੈ। ਉਹਨਰਾਂ ਲਈ ਇਹ ਯਿੀਨੀ ਬਣਰਾਉਣਰਾ ਜ਼ਰੂਰੀ ਹੈ ਕਿ ਪ੍ਰਾਪਰਟੀ ਹਵਰਾ ਅਤੇ ਪਰਾਣੀਰੋਿਿ ਹੋਵੇ ਅਤੇ
ਇਹ ਕਿ ਉਪਯੋਗੀ ਸਹੂਲਤਰਾਂ (ਯੂਕਟਕਲਟੀਜ਼) ਦੀ ਸਪਲਰਾਈ ਲਈ ਇਸਟਰਾਲੇਸ਼ਨਰਾ, ਕਫ਼ਿਸਚਰ, ਕਿਕਟੰਗਜ਼ ਅਤੇ ਉਹਨਰਾ
ਦੁਆਰਰਾ ਮੁਹੱਈਆ ਿਰਰਾਏ ਿਰਾਣ ਵਰਾਲੇ ਿੋਈ ਵੀ ਉਪਿਰਣ ਅਤੇ ਿਰਨੀਚਰ ਸੁਰੱਕਿਅਤ ਹੋਣ, ਿੰਮ ਿਰਦੇ ਹੋਣ ਅਤੇ ਮੁਰੰਮਤ ਦੀ ਉਕਚਤ ਸਕਿਤੀ ਕਵੱਚ ਹੋਣ। ਮਿਰਾਨ ਮਰਾਲਿਰਾਂ ਲਈ ਇਹ ਵੀ ਯਿੀਨੀ ਬਣਰਾਉਣਰਾ ਜ਼ਰੂਰੀ ਹੁੰਦਰਾ ਹੈ ਕਿ ਅੱਗ ਅਤੇ ਿਰਾਰਬਨ ਮੋਨੋ ਆਿਸਰਾਈਡ ਦਰਾ ਪਤਰਾ ਲਗਰਾਉਣਰਾ ਨਵੀਨਤਮ ਕਨਯਮਰਾਂ ‘ਤੇ ਪੂਰਰਾ ਉਤਰਦਰਾ ਹੋਵੇ।
ਜੇ ਤੁਿਾਡਾ ਮਿਾਨ-ਮਾਲਿ ਪ੍ਾਪਰਿੀ ਕਵਖੇ ਆਉਣਾ ਚਾਿੁੰਦਾ ਿੈ ਤਾਂ ਤੁਿਾਨੂੰ ਨੋ ਕਿਸ ਜ਼ਰੂਰ ਦੇਵੇ
ਮਿਰਾਨ ਮਰਾਲਿਰਾਂ ਨੂੰ ਪ੍ਰਾਪਰਟੀ ਦੀ ਸਕਿਤੀ ਦਰਾ ਿਰਾਇਜ਼ਰਾ ਲੈਣ ਿਰਾਂ ਮੁਰੰਮਤ ਿਰਰਾਉਣ ਲਈ ਇਸ ਕਵੱਚ ਦਰਾਿਲ ਹੋਣ ਦਰਾ ਅਕਿਿਰਾਰ ਹੁੰਦਰਾ ਹੈ, ਅਤੇ ਕਿਰਰਾਏਦਰਾਰਰਾਂ ਨੂੰ ਮਿਰਾਨ ਮਰਾਲਿ ਨੂੰ ਅਕਿਹਰਾ ਿਰਨ ਲਈ ਉਕਚਤ ਪਹੁੰਚ ਦੇਣੀ ਜ਼ਰੂਰੀ ਹੁੰਦੀ ਹੈ। ਕਿਸੇ
ਐਮਰਿੈਂਸੀ ਮੁਰੰਮਤ ਲਈ ਮਿਰਾਨ ਮਰਾਲਿ ਫ਼ੌਰਨ ਪਹੁੰਚ ਦੀ ਮੰਗ ਿਰ ਸਿਦਰਾ ਹੈ। ਨਹੀਂ ਤਰਾ, ਆਮ ਤੌਰ 'ਤੇ ਮਿਰਾਨ ਮਰਾਲਿ, ਿਰਾ
ਉਸਦੇ ਏਿੰਟ ਨੂੰ ਕਿਰਰਾਏਦਰਾਰ ਨਰਾਲ ਇੱਿ ਢੁਿਵੇਂ ਸਮੇਂ ਦਰਾ ਪਬੰਿ ਿਰਨਰਾ ਚਰਾਹੀਦਰਾ ਹੈ, ਪਰ ਸਬੰਿਤ ਨੋ ਕਟਸ ਕਦੰਦੇ ਹੋਏ, ਕਦਨ ਦੇ ਕਿਸੇ ਮੁਨਰਾਸਬ ਸਮੇਂ 'ਤੇ ਪ੍ਰਾਪਰਟੀ ਕਵੱਚ ਦਰਾਿਲ ਹੋ ਸਿਦਰਾ ਹੈ। ਉਦਰਾਹਰਣ ਲਈ, ਕਿਸੇ Private Residential Tenancy (ਕਨਿੱ ੀ ਕਰਹਰਾਇਸ਼ੀ ਕਿਰਰਾਏਦਰਾਰੀ) ਦੇ ਤਕਹਤ (ਕਿਵੇਂ ਕਿ ਉਹਨਰਾਂ ਕਿਰਰਾਏਦਰਾਰੀਆਂ ਲਈ ਿੋ 1 ਦਸੰਬਰ 2017 ਨੂੰ, ਿਰਾਂ ਇਸ ਤੋਂ
ਬਰਾਅਦ ਸ਼ੁਰੂ ਹੋਈਆਂ ਸਨ), ਮਿਰਾਨ ਮਰਾਲਿ ਿਰਾਂ ਏਿੰਟ ਲਈ ਤੁਹਰਾਨੂੰ ਘੱਟੋ-ਘੱਟ 48 ਘੰਕਟਆਂ ਦਰਾ ਨੋ ਕਟਸ ਦੇਣਰਾ ਜ਼ਰੂਰੀ ਹੁੰਦਰਾ ਹੈ।
ਕਿਰਾਏ ਕਵੱਚ ਵਾਧਾ
ਿੇ ਤੁਹਰਾਡੀ ਕਿਰਰਾਏਦਰਾਰੀ 1 ਦਸੰਬਰ 2017 ਨੂੰ ਿਰਾਂ ਇਸ ਤੋਂ ਬਰਾਅਦ ਸ਼ੁਰੂ ਹੋਈ ਸੀ, ਤਰਾਂ ਮਿਰਾਨ ਮਰਾਲਿਰਾਂ ਲਈ ਤੁਹਰਾਨੂੰ ਕਿਰਰਾਏ ਕਵੱਚ ਕਿਸੇ ਵਰਾਿੇ ਬਰਾਰੇ 3 ਮਹੀਕਨਆਂ ਦਰਾ ਨੋ ਕਟਸ ਦੇਣਰਾ ਜ਼ਰੂਰੀ ਹੁੰਦਰਾ ਹੈ। ਉਹ ਹਰ 12 ਮਹੀਕਨਆਂ ਕਵੱਚ ਕਸਰਫ਼ ਇੱਿ ਵਰਾਰ ਹੀ ਕਿਰਰਾਇਆ ਵਿਰਾ ਸਿਦੇ ਹਨ। ਤੁਹਰਾਨੂੰ Rent Officer ਦੇ ਜ਼ਰੀਏ ਕਿਰਰਾਏ ਕਵੱਚ ਨਰਾਿਰਾਇਜ਼ ਵਰਾਿੇ ਨੂੰ ਚੁਣੌਤੀ ਦੇਣ ਦਰਾ ਅਕਿਿਰਾਰ ਹੈ।
ਕਿਰਰਾਏਦਰਾਰੀ ਸਬੰਿੀ ਆਪਣੇ ਅਕਿਿਰਾਰਰਾਂ ਅਤੇ ਉਪਲਬਿ ਸਹਰਾਇਤਰਾ ਬਰਾਰੇ ਹੋਰ ਿਰਾਣਨ ਲਈ, ਇੱਿੇ ਿਰਾਓ:
XXX.XXXX/RENTERSRIGHTS