Ministry of Labour, Training and Skills Development)
(Ministry of Labour, Training and Skills Development)
ਆਰẸੀ ਸਹਾਇਤਾ ਏਜੰ ਸੀ ਦੇ ਮਮਿੱ ਥੇ ਕੰ ਮ ਲਈ ਕਰਮਚਾਰੀਆਂ ਲਈ ਰੁẸਗਾਰ ਦੇ ਮਮਆਰਾਂ ਸਬੰ ਧੀ xxx x
ਬੇਦਾਅਿਾ: ਇਸ ਵਸੀਲੇ ਨੰ ੂ ਰੁẸਗਾਰ ਮਮਆਰ ਕਾਨੰ ੂਨ, 2000 (Employment Standards Act, 2000) (ESA) ਅਤੇ ਮਵਮਨਯਮਾਂ ਦੇ ਤਮਹਤ ਸਥਾਪਤ ਕੁਝ ਮਨਊਨਤਮ ਹਿੱ ਕਾਂ ਅਤੇ ਮẸੰ ਮੇਵਾਰੀਆਂ ਨੰ ੂ ਸਮਝਣ ਮਵਿੱ ਚ ਕਰਮਚਾਰੀਆਂ ਅਤੇ ਰੁẸਗਾਰਦਾਮਤਆਂ ਦੀ ਮਦਦ ਕਰਨ ਦੇ ਲਈ ਬਣਾਇਆ ਮਗਆ ਹੈ। ਇਹ ਕਾਨੰ ੂਨੀ ਸਲਾਹ ਨਹੀਂ ਹੈ। ਇਸ ਦਾ ਉਦੇਸ਼ ESA ਜਾਂ ਮਵਮਨਯਮਾਂ ਦੀ ਥਾਂ ਲੈਣਾ ਨਹੀਂ ਹੈ ਅਤੇ ਹਮੇਸ਼ਾ ਕਾਨੰ ੂਨ ਦੇ ਸਰਕਾਰੀ ਸੰ ਸਕਰਨ ਨੰ ੂ ਦੇਖਣਾ Ẹਰੂਰੀ ਹੰ ੁਦਾ ਹੈ। ਹਾਲਾਂਮਕ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਸ਼ ਕੀਤੀ ਹੈ ਮਕ ਇਸ ਵਸੀਲੇ ਮਵਿੱ ਚ ਜਾਣਕਾਰੀ ਨਵੀਨਤਮ ਅਤੇ ਮਬਲਕੁਲ ਸਹੀ ਹੋਵੇ,
ਪਰ ਕਦੇ-ਕਦੇ ਗ਼ਲਤੀਆਂ ਹੋ ਜਾਂਦੀਆਂ ਹਨ। ESA ਮਸਰਫ ਮਨਊਨਤਮ ਮਮਆਰ ਦਿੱ ਸਦਾ ਹੈ। ਰੁẸਗਾਰ ਸਬੰ ਧੀ ਇਕਰਾਰਨਾਮੇ, ਸਮੂਹਕ ਸਮਝੌਤੇ, ਆਮ ਕਾਨੰ ੂਨ ਜਾਂ ਮਕਸੇ ਦੂਜੇ ਕਾਨੰ ੂਨ ਮੁਤਾਬਕ ਕੁਝ ਕਰਮਚਾਰੀਆਂ ਦੇ ਵਾਧੂ ਹਿੱ ਕ ਹੋ ਸਕਦੇ ਹਨ।
ਰੁẸਗਾਰ ਮਮਆਰ ਕਾਨੰ ੂਨ 2000 (Employment Standards Act, 2000) (ESA) ਉਹ ਕਾਨੰ ੂਨ ਹੈ ਜੋ ਉਂਟਾਰੀਓ ਦੀਆਂ ਮẸਆਦਾਤਰ ਕੰ ਮ ਕਰਨ ਵਾਲੀਆਂ ਥਾਂਵਾਂ ਲਈ ਮਨਊਨਤਮ ਵੇਤਨ ਅਤੇ ਕੰ ਮ ਕਰਨ ਦੇ ਘੰ ਮਟਆਂ ਦੀਆਂ ਸੀਮਾਵਾਂ ਵਰਗੇ ਮਨਊਨਤਮ ਮਮਆਰ ਤੈਅ ਕਰਦਾ ਹੈ। ਕੁਝ ਕਰਮਚਾਰੀਆਂ ਲਈ ਛੋਟਾਂ ਅਤੇ ਮਵਸ਼ੇਸ਼ ਮਨਯਮ ਹੋ ਸਕਦੇ ਹਨ, ਮਜੰ ਨਹ ਾਂ ਮਵਿੱ ਚ ਆਰẸੀ ਸਹਾਇਤਾ ਏਜੰ ਸੀ ਦੇ ਮਮਿੱ ਥੇ ਕੰ ਮ ਲਈ ਕਰਮਚਾਰੀ ਸ਼ਾਮਲ ਹੋ ਸਕਦੇ ਹਨ। ਇਹ ਜਾਣਕਾਰੀ ਸ਼ੀਟ ਮਮਿੱ ਥੇ ਕੰ ਮ ਲਈ ਕਰਮਚਾਰੀ ਦੇ ਤੌਰ ‘ਤੇ ਤੁਹਾਡੇ ਹਿੱ ਕਾਂ ਬਾਰੇ ਜਾਣਕਾਰੀ ਮਦੰ ਦੀ ਹੈ। ਆਪਣੇ ਹਿੱ ਕਾਂ ਬਾਰੇ ਵਧੇਰੀ ਜਾਣਕਾਰੀ ਲਈ Xxxxxxx.xx/XXXxxxxx ‘ਤੇ ਜਾਓ ਅਤੇ ਆਰẸੀ ਸਹਾਇਤਾ ਏਜੰ ਸੀਆਂ (Temporary Help Agencies) ਨੰ ੂ ਚੁਣੋ।
ਇਸ ਜਾਣਕਾਰੀ ਸ਼ੀਟ ਤੋਂ ਇਲਾਵਾ, ਆਰẸੀ ਸਹਾਇਤਾ ਏਜੰ ਸੀ ਲਈ ਇਹ ਵੀ Ẹਰੂਰੀ ਹੈ ਮਕ ਤੁਹਾਡੀ ਨੌ ਕਰੀ ਸ਼ੁਰੂ ਹੋਣ ਦੀ ਮਮਤੀ ਤੋਂ 30 ਮਦਨਾਂ ਦੇ ਅੰ ਦਰ ਉਹ ਤੁਹਾਨੰ ੂ ਰੁẸਗਾਰ ਮਮਆਰ ਪੋਸਟਰ (Employment Standards Poster) ਦੇਵੇ। ਜੇਕਰ ਤੁਹਾਡੀ ਪਮਹਲੀ ਭਾਸ਼ਾ ਅੰ ਗਰੇẸੀ ਨਹੀਂ ਹੈ, ਤਾਂ ਤੁਹਾਡੇ ਰੁẸਗਾਰਦਾਤਾ ਵਿੱ ਲੋਂ ਤੁਹਾਨੰ ੂ ਇਹ ਪੋਸਟਰ ਤੁਹਾਡੀ ਪਮਹਲੀ ਭਾਸ਼ਾ ਮਵਿੱ ਚ ਦੇਣਾ ਲਾẸਮੀ ਹੈ, ਜੇਕਰ ਤੁਸੀਂ ਇਸ ਦੀ ਮੰ ਗ ਕਰਦੇ ਹੋ ਅਤੇ ਇਹ Ministry of Labour, Training and Skills Development ਤੋਂ ਉਪਲਬਧ ਹੋਵੇ। ਇਹ ਪੋਸਟਰ Xxxxxxx.xx/XXXxxxxxx ‘ਤੇ ਡਾਊਨਲੋਡ ਕਰਨ ਲਈ ਉਪਲਬਧ ਹੈ।
ਤੁਸੀਂ ਇਿੱ ਕ ਆਰẸੀ ਸਹਾਇਤਾ ਏਜੰ ਸੀ ਦੇ ਮਮਿੱ ਥੇ ਕੰ ਮ ਲਈ ਕਰਮਚਾਰੀ (assignment employee) ਹੋ ਜੇ ਤੁਸੀਂ ਅਤੇ ਏਜੰ ਸੀ ਇਹ ਸਮਝੌਤਾ ਕਰਦੇ ਹੋ ਮਕ ਉਹ ਤੁਹਾਡੀ ਆਰẸੀ ਮਮਿੱ ਥੇ ਹੋਏ ਕੰ ਮ ਲਿੱ ਭਣ ਮਵਿੱ ਚ ਸਹਾਇਤਾ ਕਰੇਗੀ।
ਤੁਹਾਡੀ ਆਰẸੀ ਿਹਾਇਤਾ ਏਜੰ ਿੀ ਉਿ ਿਮੇਂ ਿੀ ਤੁਹਾਡੀ ਰੁẸਗਾਰਦਾਤਾ ਹੈ ਜੇਿਰ ਤੁਿੀਂ ਉਨਹ ਾਂ ਦੇ ਕਿਿੇ ਗਾਹਿ ਿਪਾਰ ਦੇ
ਿੰ ਮ ਲਈ ਕਮਿੱ ਥੇ ਹੋਏ ਿਰਮਚਾਰੀ ਨਹੀਂ ਹੋ।
ਤੁਹਾਡੀ ਆਰẸੀ ਿਹਾਇਤਾ ਏਜੰ ਿੀ ਿਿੱ ਲੋਂ ਤੁਹਾਨ
ਜਾਣਿਾਰੀ ਪਦ
ਾਨ ਿਰਨੀ ਲਾẸਮੀ ਹੈ
ਤੁਹਾਡੀ ਆਰẸੀ ਸਹਾਇਤਾ ਏਜੰ ਸੀ ਵਿੱ ਲੋਂ ਤੁਹਾਨੰ ੂ ਆਪਣਾ ਕਾਨੰ ੂਨੀ ਨਾਮ, ਆਰẸੀ ਸਹਾਇਤਾ ਏਜੰ ਸੀ ਵਿੱ ਲੋਂ ਵਰਤੇ ਗਏ ਹੋਰ ਨਾਮ ਅਤੇ ਸੰ ਪਰਕ ਜਾਣਕਾਰੀ ਨੰ ੂ ਮਲਖਤ ਮਵਿੱ ਚ ਤੁਹਾਨੰ ੂ ਨੌ ਕਰੀ ‘ਤੇ ਰਿੱ ਖਣ ਤੋਂ ਬਾਅਦ ਤੁਰੰ ਤ ਬਾਅਦ ਦਿੱ ਸਣਾ ਲਾẸਮੀ ਹੈ।
ਜਦੋਂ ਤੁਹਾਡੀ ਆਰẸੀ ਸਹਾਇਤਾ ਏਜੰ ਸੀ ਤੁਹਾਨੰ ੂ ਮਕਸੇ ਗਾਹਕ ਵਪਾਰ ਦੇ ਨਾਲ ਕੋਈ ਮਮਿੱ ਮਥਆ ਹੋਇਆ ਕੰ ਮ ਮਦੰ ਦੀ ਹੈ ਤਾਂ, ਏਜੰ ਸੀ ਨੰ ੂ ਤੁਹਾਨੰ ੂ ਮਲਖਤ ਮਵਿੱ ਚ ਮਜੰ ਨੀ ਜਲਦੀ ਹੋ ਸਕੇ, ਹੇਠ ਮਲਖੀ ਜਾਣਕਾਰੀ ਦੇਣੀ ਚਾਹੀਦੀ ਹੈ:
• ਗਾਹਕ ਦੇ ਵਪਾਰ ਦਾ ਕਨੰ ੂਨੀ ਨਾਮ, ਗਾਹਕ ਦੇ ਵਪਾਰ ਵਿੱ ਲੋਂ ਵਰਤੇ ਜਾ ਰਹੇ ਹੋਰ ਕੋਈ ਨਾਮ ਅਤੇ ਸੰ ਪਰਕ ਜਾਣਕਾਰੀ
• ਤੁਹਾਡੇ ਵੇਤਨ ਰੇਟ ਅਤੇ ਫਾਇਦੇ
• ਤੁਹਾਡੇ ਕੰ ਮ ਦੇ ਘੰ ਟੇ
• ਤੁਹਾਡੇ ਵਿੱ ਲੋਂ ਕੀਤੇ ਜਾਣ ਵਾਲੇ ਕੰ ਮ ਦਾ ਵੇਰਵਾ
• ਮਮਿੱ ਥੇ ਗਏ ਕੰ ਮ ਦੀ ਅਵਧੀ (ਸਮਾਂ) (ਜੇਕਰ ਪਤਾ ਹੋਵੇ)
• ਤੁਹਾਡੀ ਭੁਗਤਾਨ ਅਵਧੀ ਅਤੇ ਭੁਗਤਾਨ ਮਦਨ
ਤੁਹਾਡੀ ਆਰẸੀ ਿਹਾਇਤਾ ਏਜੰ ਿੀ ਤੁਹਾਡੇ ਿੋਲੋਂ ਿੋਈ ਫੀਿ ਨਹੀਂ ਲੈ ਿਿਦੀ
ਤੁਹਾਡੀ ਆਰẸੀ ਸਹਾਇਤਾ ਏਜੰ ਸੀ ਤੁਹਾਡੇ ਕੋਲੋਂ ਹੇਠਲੀਆਂ ਗਿੱ ਲਾਂ ਦੇ ਕਰਕੇ ਕੋਈ ਫੀਸ ਨਹੀਂ ਲੈ ਸਕਦੀ:
• ਉਸ ਦਾ ਕਰਮਚਾਰੀ ਹੋਣ ਕਰਕੇ
• ਤੁਹਾਨੰ ੂ ਮਮਿੱ ਮਥਆ ਹੋਇਆ ਕੰ ਮ ਲਿੱ ਭਣ ਮਵਿੱ ਚ ਸਹਾਇਤਾ ਕਰਨ ਲਈ
• ਤੁਹਾਨੰ ੂ ਇਸ ਬਾਰੇ ਜਾਣਕਾਰੀ ਜਾਂ ਸਲਾਹ ਦੇਣ ਲਈ ਮਕ ਮਕਵੇਂ ਮਰẸੂਏਮੇ ਮਲਖਣਾ ਹੈ ਜਾਂ ਮਕਸੇ ਇੰ ਟਰਮਵਊ ਲਈ ਮਕਵੇਂ ਮਤਆਰੀ ਕਰਨੀ ਹੈ, ਜੇਕਰ ਤੁਸੀਂ ਸਹਾਇਤਾ ਮੰ ਗੀ ਹੋਵੇ ਤਾਂ ਵੀ
ਗਾਹਿ ਿਪਾਰ ਤੁਹਾਨ
ਨੌ ਿਰੀ ਲਈ ਰੈਫਰਿੈਂ ਾਂ ਦੇ ਿਿਦਾ ਹੈ ਜਾਂ ਤੁਹਾਨ
ਿੰ ਮ ‘ਤੇ ਰਿੱ ਖ ਿਿਦਾ ਹੈ
ਤੁਹਾਡੀ ਆਰẸੀ ਸਹਾਇਤਾ ਏਜੰ ਸੀ ਹੇਠ ਮਲਖੇ ਕੰ ਮ ਨਹੀਂ ਕਰ ਸਕਦੀ:
• ਮਕਸੇ ਗਾਹਕ ਦੇ ਵਪਾਰ ਵਿੱ ਲੋਂ ਤੁਹਾਨੰ ੂ ਨੌ ਕਰੀ ਦੀ ਰੈਫਰੈਂਸ ਦੇਣ ਤੋਂ ਰੋਕਣਾ
• ਮਕਸੇ ਗਾਹਕ ਦੇ ਵਪਾਰ ਵਿੱ ਲੋਂ ਤੁਹਾਨੰ ੂ ਮਸਿੱ ਧਾ ਨੌ ਕਰੀ ਦੇਣ ਤੋਂ ਰੋਕਣਾ
• ਤੁਹਾਡੇ ਕੋਲੋਂ ਕੋਈ ਫੀਸ ਲੈਣਾ ਜੇਕਰ ਕੋਈ ਗਾਹਕ ਦਾ ਵਪਾਰ ਤੁਹਾਨੰ ੂ ਨੌ ਕਰੀ ‘ਤੇ ਰਿੱ ਖਣਾ ਚਾਹੰ ੁਦਾ ਹੈ
ਤੁਹਾਡੀ ਆਰẸੀ ਿਹਾਇਤਾ ਏਜੰ ਿੀ ਅਤੇ ਗਾਹਿ ਿਪਾਰ ਦੋਿਾਂ ਿਿੱ ਲੋਂ ਕਰਿਾਰਡ ਿਾਇਮ ਰਿੱ ਖਣੇ ਲਾẸਮੀ ਹਨ
ਤੁਹਾਡੀ ਆਰẸੀ ਸਹਾਇਤਾ ਏਜੰ ਸੀ ਵਿੱ ਲੋਂ ਹਰੇਕ ਮਦਨ ਅਤੇ ਹਰੇਕ ਹਫਤੇ ਹਰੇਕ ਗਾਹਕ ਵਪਾਰ ਲਈ ਤੁਹਾਡੇ ਵਿੱ ਲੋਂ ਕੀਤੇ ਗਏ ਕੰ ਮ ਦੇ ਘੰ ਮਟਆਂ ਦਾ ਮਰਕਾਰਡ ਰਿੱ ਖਣਾ ਲਾẸਮੀ ਹੈ। ਗਾਹਕ ਦੇ ਵਪਾਰ ਵਿੱ ਲੋਂ ਹਰੇਕ ਮਦਨ ਅਤੇ ਹਰੇਕ ਹਫਤੇ ਤੁਹਾਡੇ ਵਿੱ ਲੋਂ ਉਨਹ ਾਂ ਲਈ ਕੀਤੇ ਗਏ ਕੰ ਮ ਦੇ ਘੰ ਮਟਆਂ ਦਾ ਮਰਕਾਰਡ ਰਿੱ ਖਣਾ ਵੀ ਲਾẸਮੀ ਹੈ।
ਛਿੱ ੁਟੀਆਂ ਦਾ ਿਮਾਂ ਅਤੇ ਿੇਤਨ
ਤੁਹਾਡੇ ਕੋਲ ਛਿੱ ੁਟੀ ਦੇ ਸਮੇਂ ਅਤੇ ਛਿੱ ੁਟੀ ਦੇ ਵੇਤਨ ਦਾ ਹਿੱ ਕ ਹੈ। ਛਟੀ ਦਾ ਸਮਾਂ ਅਤੇ ਛਿੱ ੁਟੀ ਦਾ ਵੇਤਨ ਇਸ ਗਿੱ ਲ ‘ਤੇ ਮਨਰਭਰ ਕਰਦਾ ਹੈ ਮਕ ਤੁਸੀਂ ਆਪਣੀ ਆਰẸੀ ਸਹਾਇਤਾ ਏਜੰ ਸੀ ਦੇ ਲਈ ਮਕੰ ਨੇ ਸਮੇਂ ਲਈ ਕੰ ਮ ਕੀਤਾ ਹੈ। ਜੇਕਰ ਤੁਸੀਂ ਆਪਣੀ ਆਰẸੀ ਸਹਾਇਤਾ
ਏਜੰ ਸੀ ਲਈ ਪੰ ਜ ਤੋਂ ਘਿੱ ਟ ਸਾਲਾਂ ਦੇ ਸਮੇਂ ਲਈ ਕੰ ਮ ਕੀਤਾ ਹੈ, ਤਾਂ ਤੁਹਾਡੇ ਕੋਲ ਛਟੀ ਲਾਗੂ ਹੋਣ ਵਾਲੀ ਬਾਰਹਾਂ-ਮਹੀਮਨਆਂ ਦੀ ਮਮਆਦ ਤੋਂ ਬਾਅਦ ਦੋ ਹਫਮਤਆਂ ਦੀ ਛਿੱ ੁਟੀ ਅਤੇ ਕਿੱ ੁਲ ਵੇਤਨਾ ਦੇ ਚਾਰ ਪਰਤੀਸ਼ਤ ਛਿੱ ੁਟੀ ਦੇ ਵੇਤਨ ਦਾ ਹਿੱ ਕ ਹੈ। ਜੇਕਰ ਤੁਸੀਂ ਆਪਣੀ ਆਰẸੀ ਸਹਾਇਤਾ ਏਜੰ ਸੀ ਲਈ ਪੰ ਜ ਜਾਂ ਇਸ ਤੋਂ ਵਿੱ ਧ ਸਾਲਾਂ ਦੇ ਸਮੇਂ ਲਈ ਕੰ ਮ ਕੀਤਾ ਹੈ, ਤਾਂ ਤੁਹਾਡੇ ਕੋਲ ਛਟੀ ਲਾਗੂ ਹੋਣ ਵਾਲੀ ਬਾਰਹਾਂ- ਮਹੀਮਨਆਂ ਦੀ ਮਮਆਦ ਤੋਂ ਬਾਅਦ ਮਤੰ ਨ ਹਫਮਤਆਂ ਦੀ ਛਟੀ ਅਤੇ ਕਿੱ ੁਲ ਵੇਤਨਾ ਦੇ ਛੇ ਪਰਤੀਸ਼ਤ ਛਟੀ ਦੇ ਵੇਤਨ ਦਾ ਹਿੱ ਕ ਹੈ।
ਆਮ ਤੌਰ ‘ਤੇ, ਤੁਹਾਡੀ ਆਰẸੀ ਸਹਾਇਤਾ ਏਜੰ ਸੀ ਵਿੱ ਲੋਂ ਤੁਹਾਡੇ ਵਿੱ ਲੋਂ ਛਿੱ ੁਟੀ ਲੈਣ ਤੋਂ ਪਮਹਲਾਂ ਤੁਹਾਨੰ ੂ ਤੁਹਾਡੀ ਛੁਟੀ ਦਾ ਉੱਕਾ-ਪਿੱ ੁਕਾ ਭੁਗਤਾਨ ਕਰਨਾ ਲਾẸਮੀ ਹੈ। ਹਾਲਾਂਮਕ, ਤੁਹਾਡੀ ਆਰẸੀ ਸਹਾਇਤਾ ਏਜੰ ਸੀ ਤੁਹਾਡੇ ਛੁਟੀ ਦੇ ਵੇਤਨ ਦਾ ਹਰੇਕ ਵੇਤਨ ਚੈੈੱਕ ਮਵਿੱ ਚ ਭੁਗਤਾਨ ਕਰ ਸਕਦੀ ਹੈ ਜੇਕਰ ਤੁਸੀਂ ਮਲਖਤ ਮਵਿੱ ਚ ਸਮਹਮਤ ਹੰ ੁਦੇ ਹੋ।
ਉਦਾਹਰਨ ਵਜੋਂ: xxxx ਨੇ ਆਪਣੀ ਆਰẸੀ ਸਹਾਇਤਾ ਏਜੰ ਸੀ ਲਈ ਮਤੰ ਨ ਸਾਲ ਕੰ ਮ ਕੀਤਾ ਹੈ। ਉਹ ਦੋ ਹਫਮਤਆਂ ਦੀ ਛਟੀ ਲੈ ਸਕਦਾ ਹੈ ਅਤੇ ਆਪਣੇ ਛਿੱ ੁਟੀ ਦੇ ਵੇਤਨ ਮਵਿੱ ਚ ਚਾਰ ਪਰਤੀਸ਼ਤ ਕਮਾ ਸਕਦਾ ਹੈ। ਉਹ ਹਰੇਕ ਦੋ ਹਫਮਤਆਂ ਮਵਿੱ ਚ $1,500.00 ਦੀ ਕਮਾਈ ਕਰਦਾ ਹੈ। xxxx ਅਤੇ ਉਸ ਦੀ ਆਰẸੀ ਸਹਾਇਤਾ ਏਜੰ ਸੀ ਇਸ ਗਿੱ ਲ ਲਈ ਸਮਹਮਤ ਹਨ ਮਕ ਉਸ ਨੰ ੂ ਹਰੇਕ ਵੇਤਨ ਚੈੈੱਕ ‘ਤੇ ਆਪਣੇ ਛਿੱ ੁਟੀ ਦੇ ਵੇਤਨ ਲਈ ਭੁਗਤਾਨ ਕੀਤਾ ਜਾਵੇਗਾ। ਸਈਅਦ ਨੰ ੂ ਹਰੇਕ ਵੇਤਨ ਚੈੈੱਕ ‘ਤੇ ਛਟੀ ਦੇ ਵੇਤਨ ਮਵਿੱ ਚ $60.00 ($1,500 x 4%) ਦਾ ਭੁਗਤਾਨ ਕੀਤਾ ਜਾਂਦਾ ਹੈ।
ਛਟੀ ਦੇ ਸਮੇਂ ਅਤੇ ਛਿੱ ੁਟੀ ਦੇ ਵੇਤਨ ਬਾਰੇ ਵਧੇਰੀ ਜਾਣਕਾਰੀ ਲਈ Xxxxxxx.xx/xxxxxxxx ‘ਤੇ ਜਾਓ।
ਿਰਿਾਰੀ ਛਿੱ ਟੀਆਂ
ਉਂਟਾਰੀਓ ਮਵਿੱ ਚ ਹਰ ਸਾਲ ਨੌ ਸਰਕਾਰੀ ਛਿੱ ੁਟੀਆਂ ਹੰ ੁਦੀਆਂ ਹਨ:
• ਨਵੇਂ ਸਾਲ ਦੇ ਮਦਨ
• ਫੈਮਮਲੀ ਡੇ
• ਗੁਡ ਫਰਾਈਡੇ
• ਮਵਕਟੋਰੀਆ ਡੇ
• ਕਨੇ ਡਾ ਡੇ
• ਲੇਬਰ ਡੇ
• ਥੈਂਕਸਮਗਮਵੰ ਗ ਡੇ
• ਮਕਰਸਮਸ ਡੇ
• ਬੌਕਮਸੰ ਗ ਡੇ
ਜੇਕਰ ਤੁਸੀਂ ਮਮਿੱ ਥੇ ਹੋਏ ਕੰ ਮ ‘ਤੇ ਹੋ ਅਤੇ ਤੁਹਾਡੇ ਮਕਸੇ ਕਾਰਜ ਮਦਨ ਨੰ ੂ ਸਰਕਾਰੀ ਛਿੱ ੁਟੀ ਹੈ ਤਾਂ ਆਮ ਤੌਰ ‘ਤੇ ਤੁਹਾਡੇ ਕੋਲ ਕੰ ਮ ਤੋਂ ਸਰਕਾਰੀ ਛਿੱ ੁਟੀ ਲੈਣ ਅਤੇ ਸਰਕਾਰੀ ਛਿੱ ੁਟੀ ਲਈ ਭੁਗਤਾਨ ਕੀਤੇ ਜਾਣ ਦਾ ਹਿੱ ਕ ਹੈ।
ਸਰਕਾਰੀ ਛਿੱ ੁਟੀ ਦੇ ਵੇਤਨ ਦੀ ਮਗਣਤੀ ਕਰਨ ਦਾ ਇਿੱ ਕ ਫਾਰਮੂਲਾ ਹੈ:
• ਸਰਕਾਰੀ ਛਿੱ ੁਟੀ ਤੋਂ ਪਮਹਲਾਂ ਦੇ ਚਾਰ ਹਫਮਤਆਂ ਮਵਿੱ ਚ ਆਪਣੇ ਕਮਾਏ ਗਏ ਮਨਯਮਤ ਵੇਤਨਾਂ ਅਤੇ ਭੁਗਤਾਨਯੋਗ ਛਟੀ ਦੇ ਆਪਣੇ ਵੇਤਨ ਨੰ ੂ ਜੋੜੋ
• ਉਸ ਸੰ ਮਖਆ ਨੰ ੂ 20 ਨਾਲ ਮਵਭਾਜਤ ਕਰੋ
ਉਦਾਹਰਨ ਵਜੋਂ: ਜੌਸੇਫਾ ਮਕਸੇ ਮਮਿੱ ਥੇ ਹੋਏ ਕੰ ਮ ‘ਤੇ ਹੈ ਅਤੇ ਉਸ ਨੰ ੂ ਹਰੇਕ ਹਫਤੇ $600 ਮਮਲਦੇ ਹਨ। ਉਹ ਹਰੇਕ ਵੇਤਨ ਚੈੈੱਕ ‘ਤੇ 4% ਛਟੀ ਵੇਤਨ ਪਰਾਪਤ ਕਰਦੀ ਹੈ। ਕਨੇ ਡਾ ਡੇ ਜੌਸੇਫਾ ਦੇ ਮਕਸੇ ਇਿੱ ਕ ਕਰਜ ਮਦਨ ‘ਤੇ ਆਉਂਦਾ ਹੈ। ਕਨੇ ਡਾ ਡੇ ਤੋਂ ਚਾਰ ਹਫਤੇ ਪਮਹਲਾਂ, ਜੌਸੇਫਾ ਦੇ ਮਨਯਮਤ ਵੇਤਨ $2,400 ($600 x 4) ਸੀ। ਕਨੇ ਡਾ ਡੇ ਤੋਂ ਪਮਹਲਾਂ ਚਾਰ ਹਫਮਤਆਂ ਮਵਿੱ ਚ, ਜੌਸੇਫਾ ਨੰ ੂ ਭੁਗਤਾਨਯੋਗ ਛਟੀ ਦੇ ਵੇਤਨ ਦੀ ਰਕਮ $96 ($2,400 x 4%) ਸੀ। ਜੌਸੇਫਾ ਨੰ ੂ ਸਰਕਾਰੀ ਛਟੀ ਦੇ ਵੇਤਨ ($2,496 ÷ 20) ਮਵਿੱ ਚ $124.80 ਦਾ ਭੁਗਤਾਨ ਕੀਤਾ ਜਾਵੇਗਾ।
ਤੁਸੀਂ ਸਰਕਾਰੀ ਛਿੱ ੁਟੀ ਦੇ ਮਦਨ ਕੰ ਮ ਕਰ ਸਕਦੇ ਹੋ ਜੇਕਰ ਤੁਸੀਂ ਅਤੇ ਤੁਹਾਡੀ ਆਰẸੀ ਸਹਾਇਤਾ ਏਜੰ ਸੀ ਮਲਖਤ ਮਵਿੱ ਚ ਸਮਹਮਤ ਹੰ ੁਦੇ ਹੋ। ਆਮ ਤੌਰ ‘ਤੇ, ਜੇਕਰ ਤੁਸੀਂ ਸਰਕਾਰੀ ਛਿੱ ੁਟੀ ਵਾਲੇ ਮਦਨ ਕੰ ਮ ਕਰਦੇ ਹੋ ਤਾਂ ਤੁਹਾਨੰ ੂ ਸਰਕਾਰੀ ਛਿੱ ੁਟੀ ਵਾਲੇ ਮਦਨ ਕੀਤੇ ਗਏ ਕੰ ਮ ਦੇ ਘੰ ਮਟਆਂ ਲਈ ਭੁਗਤਾਨਯੋਗ ਸਰਕਾਰੀ ਛਟੀ ਦਾ ਵੇਤਨ ਅਤੇ ਪਰੀਮਮਅਮ ਵੇਤਨ ਮਦਿੱ ਤਾ ਜਾਣਾ ਚਾਹੀਦਾ ਹੈ ਜਾਂ ਸਰਕਾਰੀ ਛਿੱ ੁਟੀ ਵਾਲੇ ਮਦਨ ਕੀਤੇ ਗਏ ਕੰ ਮ ਦੇ ਘੰ ਮਟਆਂ ਲਈ ਤੁਹਾਡੇ ਮਨਯਮਤ ਵੇਤਨਾਂ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਮਫਰ ਤੁਸੀਂ ਸਰਕਾਰੀ ਛਟੀ ਦੇ ਵੇਤਨ ਦੇ ਨਾਲ ਮਕਸੇ ਹੋਰ ਮਦਨ ਛਟੀ ਲੈ ਸਕਦੇ ਹੋ।
ਜੇਕਰ ਤੁਸੀਂ ਮਮਿੱ ਥੇ ਹੋਏ ਕੰ ਮ ‘ਤੇ ਹੋ ਅਤੇ ਮਕਸੇ ਅਮਜਹੇ ਮਦਨ ‘ਤੇ ਸਰਕਾਰੀ ਛਟੀ ਹੈ ਜੋ ਮਕ ਤੁਹਾਡਾ ਕਾਰਜ ਮਦਨ ਨਹੀਂ ਹੈ, ਤਾਂ ਆਮ ਤੌਰ ‘ਤੇ ਤੁਹਾਡੇ ਕੋਲ ਸਰਕਾਰੀ ਛਿੱ ੁਟੀ ਦੇ ਵੇਤਨ ਦੇ ਨਾਲ ਛਿੱ ੁਟੀ ਲੈਣ ਦਾ ਹਿੱ ਕ ਹੈ। ਤੁਸੀਂ ਅਤੇ ਤੁਹਾਡੀ ਆਰẸੀ ਸਹਾਇਤਾ ਏਜੰ ਸੀ ਮਲਖਤ ਮਵਿੱ ਚ ਇਸ ਗਿੱ ਲ ਲਈ ਵੀ ਸਮਹਮਤ ਹੋ ਸਕਦੇ ਹੋ ਮਕ ਤੁਹਾਡਾ ਰੁẸਗਾਰਦਾਤਾ ਤੁਹਾਨੰ ੂ ਕੇਵਲ ਸਰਕਾਰੀ ਛਿੱ ੁਟੀ ਦੇ ਵੇਤਨ ਦਾ ਭੁਗਤਾਨ ਹੀ ਕਰੇ।
ਜੇਕਰ ਤੁਸੀਂ ਸਰਕਾਰੀ ਛਿੱ ੁਟੀ ਦੇ ਮਦਨ ਮਮਿੱ ਥੇ ਹੋਏ ਕੰ ਮ ‘ਤੇ ਨਹੀਂ ਹੋ, ਤਾਂ ਆਮ ਤੌਰ ‘ਤੇ ਤੁਹਾਡੇ ਕੋਲ ਕੋਵਲ ਸਰਕਾਰੀ ਛਿੱ ੁਟੀ ਦਾ ਵੇਤਨ ਪਰਾਪਤ ਕਰਨ ਦਾ ਹੀ ਹਿੱ ਕ ਹੈ।
ਸਰਕਾਰੀ ਛਿੱ ੁਟੀਆਂ ਬਾਰੇ ਵਧੇਰੀ ਜਾਣਕਾਰੀ ਦੇ ਲਈ, Xxxxxxx.xx/xxxxxxxxxxxxxx ‘ਤੇ ਜਾਓ।
ਕਮਿੱ ਥੇ ਹੋਏ ਿੰ ਮ ਦੀ ਿਮਾਪਤੀ
ਆਮ ਤੌਰ ‘ਤੇ, ਜੇਕਰ ਤੁਹਾਡੀ ਆਰẸੀ ਸਹਾਇਤਾ ਏਜੰ ਸੀ ਮਕਸੇ ਗਾਹਕ ਦੇ ਵਪਾਰ ਨਾਲ ਤੁਹਾਡੇ ਮਮਿੱ ਥੇ ਹੋਏ ਕੰ ਮ ਨੰ ੂ ਸਮਾਪਤ (ਖਤਮ) ਕਰਨਾ ਚਾਹੰ ੁਦੀ ਹੈ, ਤਾਂ ਤੁਹਾਡੀ ਆਰẸੀ ਸਹਾਇਤਾ ਏਜੰ ਸੀ ਨੰ ੂ ਮਮਿੱ ਥੇ ਹੋਏ ਕੰ ਮ ਦੀ ਸਮਾਪਤੀ ਲਈ ਜਾਂ ਮਮਿੱ ਥੇ ਹੋਏ ਕੰ ਮ ਦੇ ਸਮਾਪਤੀ ਵੇਤਨ ਲਈ ਇਿੱ ਕ ਹਫਤੇ ਦਾ ਮਲਖਤ ਨੋ ਮਟਸ ਦੇਣਾ ਲਾẸਮੀ ਹੈ ਜੇਕਰ:
• ਤੁਹਾਨੰ ੂ ਗਾਹਕ ਦੇ ਵਪਾਰ ਲਈ ਮਮਿੱ ਮਥਆ ਹੋਇਆ ਕੰ ਮ ਮਦਿੱ ਤਾ ਜਾਂਦਾ ਹੈ
• ਜਦੋਂ ਤੁਹਾਨੰ ੂ ਇਸ ਮਮਿੱ ਥੇ ਹੋਏ ਕੰ ਮ ਦੀ ਪੇਸ਼ਕਸ਼ ਕੀਤੀ ਗਈ ਸੀ, ਤਾਂ ਇਸ ਦੀ ਮਤੰ ਨ ਜਾਂ ਵਿੱ ਧ ਮਹੀਨੇ ਚਿੱ ਲਣ ਦੀ ਯੋਜਨਾ ਬਣਾਈ ਗਈ ਸੀ
• ਇਹ ਮਮਿੱ ਮਥਆ ਹੋਇਆ ਕੰ ਮ ਮਨਰਧਾਰਤ ਸਮਾਪਤੀ ਮਮਤੀ ਤੋਂ ਪਮਹਲਾਂ ਸਮਾਪਤ (ਖਤਮ) ਹੋ ਮਰਹਾ ਹੈ।
ਮਮਿੱ ਥੇ ਹੋਏ ਕੰ ਮ ਦੀ ਸਮਾਪਤੀ ਰੁẸਗਾਰ ਦੀ ਸਮਾਪਤੀ ਤੋਂ ਵਿੱ ਖਰੀ ਹੰ ੁਦੀ ਹੈ। ਭਾਵੇਂ ਤੁਹਾਡੇ ਮਮਿੱ ਥੇ ਹੋਏ ਕੰ ਮ ਦੀ ਸਮਾਪਤੀ ਹੋ ਗਈ ਹੋਵੇ, ਤੁਸੀਂ ਹਾਲੇ ਵੀ ਆਪਣੀ ਆਰẸੀ ਸਹਾਇਤਾ ਏਜੰ ਸੀ ਵਿੱ ਲੋਂ ਰੁẸਗਾਰ ਪਰਾਪਤ ਹੋ।
ਰੁẸਗਾਰ ਦੀ ਿਮਾਪਤੀ
ਮẸਆਦਾਤਰ ਹਾਲਤਾਂ ਮਵਿੱ ਚ, ਜੇਕਰ ਤੁਹਾਡੀ ਆਰẸੀ ਸਹਾਇਤਾ ਏਜੰ ਸੀ ਤੁਹਾਡੇ ਰੁẸਗਾਰ ਨੰ ੂ ਸਮਾਪਤ (ਖਤਮ) ਕਰਨਾ ਚਾਹੰ ੁਦੀ ਹੈ, ਤਾਂ ਤੁਹਾਡੇ ਰੁẸਗਾਰਦਾਤਾ ਵਿੱ ਲੋਂ ਤੁਹਾਨੰ ੂ ਸਮਾਪਤੀ ਜਾਂ ਸਮਾਪਤੀ ਵੇਤਨ ਦਾ ਮਲਖਤ ਨੋ ਮਟਸ ਦੇਣਾ ਲਾẸਮੀ ਹੈ। ਸਮਾਪਤੀ ਨੋ ਮਟਸ ਜਾਂ ਸਮਾਪਤੀ ਵੇਤਨ ਦੇ ਹਿੱ ਕ ਲਈ, ਤੁਹਾਡੇ ਦੁਆਰਾ ਘਿੱ ਟੋ-ਘਿੱ ਟ ਮਤੰ ਨ ਮਹੀਮਨਆਂ ਲਈ ਆਪਣੇ ਰੁẸਗਾਰਦਾਤਾ ਕੋਲ ਕੰ ਮ ਕੀਤਾ ਹੋਣਾ
Ẹਰੂਰੀ ਹੈ।
ਨੋ ਮਟਸ ਜਾਂ ਵੇਤਨ ਇਸ ਗਿੱ ਲ ‘ਤੇ ਮਨਰਭਰ ਕਰਦਾ ਹੈ ਮਕ ਤੁਸੀਂ ਆਪਣੇ ਰੁẸਗਾਰਦਾਤਾ ਦੇ ਲਈ ਮਕੰ ਨੇ ਸਮੇਂ ਲਈ ਕੰ ਮ ਕੀਤਾ ਹੈ:
• ਇਿੱ ਕ ਸਾਲ ਤੋਂ ਘਿੱ ਟ ਰੁẸਗਾਰ: ਇਿੱ ਕ ਹਫਤਾ
• ਰੁẸਗਾਰ ਦੇ ਇਿੱ ਕ ਜਾਂ ਦੋ ਸਾਲ: ਦੋ ਹਫਤੇ
• ਰੁẸਗਾਰ ਦੇ ਮਤੰ ਨ ਸਾਲ: ਮਤੰ ਨ ਹਫਤੇ
• ਰੁẸਗਾਰ ਦੇ ਚਾਰ ਸਾਲ: ਚਾਰ ਹਫਤੇ
• ਰੁẸਗਾਰ ਦੇ ਪੰ ਜ ਸਾਲ: ਪੰ ਜ ਹਫਤੇ
• ਰੁẸਗਾਰ ਦੇ ਛੇ ਸਾਲ: ਛੇ ਹਫਤੇ
• ਰੁẸਗਾਰ ਦੇ ਸਿੱ ਤ ਸਾਲ: ਸਿੱ ਤ ਹਫਤੇ
• ਰੁẸਗਾਰ ਦੇ ਅਿੱ ਠ ਜਾਂ ਵਿੱ ਧ ਸਾਲ: ਅਿੱ ਠ ਹਫਤੇ
ਉਦਾਹਰਨ ਵਜੋਂ: xxxx ਨੇ ਆਪਣੀ ਆਰẸੀ ਸਹਾਇਤਾ ਏਜੰ ਸੀ ਲਈ 16 ਮਹੀਨੇ ਕੰ ਮ ਕੀਤਾ। ਉਸ ਨੇ ਹਰੇਕ ਹਫਤੇ $800.00 ਦੀ ਕਮਾਈ ਕੀਤੀ। ਉਸ ਦੀ ਆਰẸੀ ਸਹਾਇਤਾ ਏਜੰ ਸੀ ਵਿੱ ਲੋਂ ਉਸ ਨੰ ੂ ਦੋ ਹਫਮਤਆਂ ਦਾ ਸਮਾਪਤੀ ਨੋ ਮਟਸ ਜਾਂ ਸਮਾਪਤੀ ਵੇਤਨ ਦੇਣਾ ਲਾẸਮੀ ਹੈ। ਉਸ ਦੀ ਆਰẸੀ ਸਹਾਇਤਾ ਏਜੰ ਸੀ ਉਸ ਨੰ ੂ ਉਸ ਦਾ ਸਮਾਪਤੀ ਵੇਤਨ ਦੇਣ ਦਾ ਮਵਕਲਪ ਚੁਣਦੀ ਹੈ। ਉਸ ਦੀ ਆਰẸੀ ਸਹਾਇਤਾ ਏਜੰ ਸੀ ਵਿੱ ਲੋਂ ਉਸ ਨੰ ੂ $1,600.00 ($800 x 2) ਦਾ ਭੁਗਤਾਨ ਕਰਨਾ ਲਾẸਮੀ ਹੈ।
ਇਹ ਜਾਣਨ ਲਈ ਮਕ ਤੁਹਾਨੰ ੂ ਮਕੰ ਨੇ ਸਮਾਪਤੀ ਨੋ ਮਟਸ ਜਾਂ ਸਮਾਪਤੀ ਵੇਤਨ ਦਾ ਭੁਗਤਾਨ ਕੀਤਾ ਜਾ ਸਕਦਾ ਹੈ,
Xxxxxxx.xx/xxxxxxxxxxxxxxxxxxxxxxx ‘ਤੇ ਵਧਰੀ ਜਾਣਕਾਰੀ ਪਰਾਪਤ ਕਰੋ ਜਾਂ Xxxxxxx.xx/XXXxxxxx ‘ਤੇ ਜਾਓ।
ਤੁਿੀਂ ਆਪਣੇ ਹਿੱ ਿ ਛਿੱ ਡਣ ਲਈ ਿਕਹਮਤ ਨਹੀਂ ਹੋ ਿਿਦੇ
ਤੁਸੀਂ ESA ਦੇ ਤਮਹਤ ਆਪਣੇ ਮਕਸੇ ਵੀ ਅਮਧਕਾਰ ਨੰ ੂ ਛਿੱ ਡਣ ਲਈ ਸਮਹਮਤ ਨਹੀਂ ਹੋ ਸਕਦੇ ਜਾਂ ਮਕਸੇ ਸਮਝੌਤੇ ‘ਤੇ ਦਸਖ਼ਤ ਨਹੀਂ ਕਰ ਸਕਦੇ। ਇਹ ਸਮਹਮਤੀਆਂ ਜਾਂ ਸਮਝੌਤੇ ਵਾਜਬ ਨਹੀਂ ਹਨ। ਉਦਾਹਰਨ ਵਜੋਂ, ਜੇਕਰ ਤੁਸੀਂ ਮਕਸੇ ਸਮਝੌਤੇ ‘ਤੇ ਇਹ ਕਮਹੰ ਦੇ ਹੋਏ ਦਸਖਤ ਕਰਦੇ ਹੋ ਮਕ ਤੁਸੀਂ ਮਕਸੇ ਗਾਹਕ ਦੇ ਵਪਾਰ ਮਵਿੱ ਚ ਨੌ ਕਰੀ ਨਹੀਂ ਲੈ ਸਕਦੇ ਤਾਂ ਇਹ ਸਮਝੌਤਾ ਵਾਜਬ ਨਹੀਂ ਹੋਵੇਗਾ।
ਤਹਾਨ
ਆਪਣੇ ESA ਹਿੱ ਿਾਂ ਬਾਰੇ ਪਛੁ
ਣ ਜਾਂ ਉਨਹ ਾਂ ਦੀ ਿਰਤੋਂ ਿਰਨ ਲਈ ਿẸਾ ਨਹੀਂ ਕਦਿੱ ਤੀ ਜਾ ਿਿਦੀ
ਜੇਕਰ ਤੁਸੀਂ ESA ਦੇ ਤਮਹਤ ਆਪਣੇ ਹਿੱ ਕਾਂ ਬਾਰੇ ਪਿੱ ੁਛਦੇ ਹੋ ਜਾਂ ਉਨਹ ਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੀ ਆਰẸੀ ਸਹਾਇਤਾ ਏਜੰ ਸੀ ਜਾਂ ਗਾਹਕ ਦਾ ਵਪਾਰ ਤੁਹਾਨੰ ੂ ਮਕਸੇ ਵੀ ਤਰੀਕੇ ਨਾਲ ਸẸਾ ਨਹੀਂ ਦੇ ਸਕਦਾ, ਤੁਹਾਡੇ ਮਮਿੱ ਥੇ ਹੋਏ ਕੰ ਮ ਨੰ ੂ ਸਮਾਪਤ ਕਰਨ ਦੇ ਸਮੇਤ।
ਿਧੇਰੀ ਜਾਣਿਾਰੀ ਜਾਂ ਕਿਿੇ ਦਾਅਿੇ ਨ ਦਰਜ ਿਰਨ ਲਈ
ESA ਬਾਰੇ ਵਧੇਰੀ ਜਾਣਕਾਰੀ ਲਈ Xxxxxxx.xx/XXXxxxxx ਜਾਓ।
ਜੇ ਤੁਹਾਡੇ ESA ਦੇ ਬਾਰੇ ਕੋਈ ਸਵਾਲ ਹਨ, ਤਾਂ ਤੁਸੀਂ ਰੁẸਗਾਰ ਮਮਆਰ ਜਾਣਕਾਰੀ ਕੇਂਦਰ (Employment Standards Information Centre) ਨੰ ੂ 000-000-0000 ‘ਤੇ, ਟੌਲ-ਫਰੀ 0-000-000-0000 ‘ਤੇ, ਜਾਂ TTY 0-000-000-0000 'ਤੇ ਵੀ ਕਾਲ ਕਰ ਸਕਦੇ ਹੋ। ਜਾਣਕਾਰੀ ਕਈ ਭਾਸ਼ਾਵਾਂ ਮਵਿੱ ਚ ਉਪਲਬਧ ਹੈ।
ਜੇਕਰ ਤੁਹਾਨੰ ੂ ਲਿੱ ਗਦਾ ਹੈ ਮਕ ਤੁਸੀਂ ESA ਦੇ ਅਧੀਨ ਆਪਣੇ ਹਿੱ ਕ ਪਰਾਪਤ ਨਹੀਂ ਕੀਤੇ ਹਨ, ਤਾਂ ਤੁਸੀਂ Xxxxxxx.xx/XXXxxxxxx ‘ਤੇ Ministry of Labour, Training and Skills Development ਕੋਲ ਦਾਅਵਾ ਦਰਜ ਕਰ ਸਕਦੇ ਹੋ।